ਪਾਠ - 2
kMipaUtr dy Bwg
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
- ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁੱਟ ਪ੍ਰਾਪਤ ਕਰਦਾ ਹੈ?
|
---|
(ੳ) | ਇਨਪੁੱਟ ਯੂਨਿਟ | (ਅ) | ਆਊਟਪੁੱਟ ਯੂਨਿਟ | (ੲ) | ਕੰਟਰੋਲ ਯੂਨਿਟ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ੳ) ਇਨਪੁੱਟ ਯੂਨਿਟ |
---|
- ਇਹਨਾਂ ਵਿੱਚੋਂ ਸੀ.ਪੀ.ਯੂ. (CPU) ਦਾ ਭਾਗ ਕਿਹੜਾ ਹੈ?
|
---|
(ੳ) | ਕੰਟਰੋਲ ਯੂਨਿਟ | (ਅ) | ਮੈਮਰੀ ਯੂਨਿਟ | (ੲ) | ਏ.ਐੱਲ.ਯੂ. (ALU) | (ਸ) | ਉਪਰੋਕਤ ਸਾਰੇੇ |
ਉੱਤਰ: (ਸ) ਉਪਰੋਕਤ ਸਾਰੇੇ |
---|
- ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇੇ ਤੌਰ ਤੇ ਡਾਟਾ ਸਟੋਰ ਕਰਦੀ ਹੈ?
|
---|
(ੳ) | ਪ੍ਰਾਇਮਰੀ ਮੈਮਰੀ | (ਅ) | ਰੈਮ (RAM) | (ੲ) | ਸੈਕੰਡਰੀ ਮੈਮਰੀ | (ਸ) | ਉਪਰੋਕਤ ਸਾਰੇ |
ਉੱਤਰ: (ੲ) ਸੈਕੰਡਰੀ ਮੈਮਰੀ |
---|
- ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ?
|
---|
(ੳ) | ਮੇਨ ਫਰੇਮ ਕੰਪਿਊਟਰ | (ਅ) | ਮਿੰਨੀ ਕੰਪਿਊਟਰ | (ੲ) | ਮਾਇਕ੍ਰੋ ਕੰਪਿਊਟਰ | (ਸ) | ਸੁਪਰ ਕੰਪਿਊਟਰ |
ਉੱਤਰ: (ਸ) ਸੁਪਰ ਕੰਪਿਊਟਰ |
---|
- ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਉਟਪੁੱਟ ਦੇ ਤੌਰ ਤੇ ਯੂਜ਼ਰ ਨੂੰ ਦਿੰਦਾ ਹੈ?
|
---|
(ੳ) | ਮੈਮਰੀ | (ਅ) | ਇਨਪੁੱਟ ਯੂਨਿਟ | (ੲ) | ਕੰਟਰੋਲ ਯੂਨਿਟ | (ਸ) | ਆਊਟਪੁੱਟ ਯੂਨਿਟ |
ਉੱਤਰ: (ਸ) ਆਊਟਪੁੱਟ ਯੂਨਿਟ |
---|